RIGHT TO INFORMATION ACT 2005
ਨੋਟੀਫਿਕੇਸ਼ਨ
ਰਾਈਟ ਟੂ ਇਨਫਰਮੇਸ਼ਨ ਐਕਟ-2005 ਦੇ ਅਧੀਨ ਹੇਠ ਲਿਖੇ ਅਧਿਕਾਰੀ ਸਬੰਧਿਤ ਅਥਾਰਟੀ ਵਜੋਂ ਕੰਮ ਕਰਨਗੇ:-
- ਡੀਨ, ਅਕਾਦਮਿਕ ਮਾਮਲੇ, Appellate Authority - ਅਪੀਲ
- ਡੀਨ, ਰਿਸਰਚ , ਲੋਕ ਸੂਚਨਾਂ ਅਫ਼ਸਰ - ਸਾਰੇ ਅਧਿਆਪਨ, ਇਮਤਿਹਾਨਾਂ ਅਤੇ ਸਾਰੇ ਖੋਜ ਸਬੰਧੀ ਮਾਮਲਿਆਂ ਬਾਰੇ ਜਾਣਕਾਰੀ ਦੇਣਗੇ।
- ਰਜਿਸਟਰਾਰ , ਲੋਕ ਸੂਚਨਾਂ ਅਫ਼ਸਰ - ਐਡਮਿਨਿਸਟਰੇਸ਼ਨ ਅਤੇ ਵਿਤੀ ਮਾਮਲਿਆਂ ਬਾਰੇ।
- ਡੀਨ, ਕਾਲਜ਼ਿਜ ਵਿਕਾਸ ਕੌਂਸਿਲ, ਲੋਕ ਸੂਚਨਾਂ ਅਫ਼ਸਰ - ਬਾਕੀ ਰਹਿੰਦੇ ਸਾਰੇ ਮਾਮਲਿਆਂ ਬਾਰੇ।
ਯੂਨੀਵਰਸਿਟੀ ਵਲੋਂ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਰਾਈਟ ਟੂ ਇਨਫਰਮੇਸ਼ਨ ਸੈਲ ਖੋਲ੍ਹਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੇ ਸਕੂਲ ਆਫ਼ ਮੇਨੇਜਮੈਂਟ ਸਟੱਡੀਜ਼ ਦੀ ਤੀਜੀ ਮੰਜਲ ਦੇ ਕਮਰਾ ਨੰਬਰ ਟੀ-9 ਤੇ ਸਥਿਤ ਹੈ। ਡਾ. ਗੁਰਚਰਨ ਸਿੰਘ, ਪ੍ਫ਼ੈਸਰ, ਪੰਜਾਬ ਸਕੂਲ ਆਫ ਮੈਨੇਜਮੈਂਟ ਨੂੰ ਇਸ ਸੈਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੈਲ ਦਾ ਫੋਨ ਨੰ: 0175-3046332 ਹੈ।
- ਇਸ ਐਕਟ ਅਧੀਨ ਬਿਨੈਕਾਰ ਨੂੰ ਸੂਚਨਾ ਪ੍ਰਾਪਤ ਕਰਨ ਲਈ ਪ੍ਰਫੋਰਮਾ ਭਰਨਾ ਪਵੇਗਾ ਜੋ ਵੈਬਸਾਈਟ ਤੋਂ ਵੀ (Download) ਕੀਤਾ ਜਾ ਸਕਦਾ ਹੈ। ਇਹ ਪ੍ਰਫੋਰਮਾ ਆਰ.ਟੀ.ਆਈ. ਸੈਲ ਵਿਖੇ ਵੀ ਉਪਲਬੱਧ ਹੈ ਜੋ ਬਗੈਰ ਫੀਸ ਪ੍ਰਾਪਤ ਕੀਤਾ ਜਾ ਸਕਦਾ ਹੈ।
- ਅਰਜੀ ਫੀਸ 10/- ਰੁਪਏ ਹੈ, ਜੋ ਕਿ ਯੂਨੀਵਰਸਿਟੀ ਕੈਸ਼ੀਅਰ ਕੋਲ ਕੈਸ਼ ਦੇ ਰੂਪ ਵਿੱਚ ਜਾਂ ਬੈਂਕ ਡਰਾਫਟ/ਆਈ.ਪੀ.ਓ. ਜੋ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਹੋਵੇਗਾ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ।ਮੰਗੀ ਗਈ ਸੂਚਨਾ ਲਈ ਵਾਧੂ ਫੀਸ 2/- ਰੁਪਏ ਪ੍ਰਤੀ ਪੰਨਾ ਹੋਵੇਗੀ।
Details of PIO's and Appellate Authorities of Punjabi University,Patiala
| Name of the Public Authority | Name of the Present Post Held by the Officer | Designated as (Name of the Officer need not to be mentioned) | Office Address | ---- | Office Phone no:- | Office Fax No | Officer E-Mail |
| PunjabiUniversity Patiala | Dean, Academic Affairs | Appellate Authority | Office of the Dean, Academic Affairs, Punjabi UniversityPatiala | Appeal | 0175-3046150 | 0175-2286412 | daapup@pbi.ac.in |
| PunjabiUniversity Patiala | Dean, Research | Public Information Officer | Office of the Dean, Research PunjabiUniversity Patiala | Academic/Examination and Research Related | 0175-3046356 | --- | researchpup@gmail.com |
| PunjabiUniversity Patiala | Registrar | Public Information Officer | Office of the Registrar, Punjabi UniversityPatiala | (Administrative and Finance) | 0175-3046030 | 0175-2283073 | registrar@pbi.ac.in |
| PunjabiUniversity Patiala | Dean, College Development Council | Public Information Officer | Office of the Dean, College Development Council, PunjabiUniversity Patiala | Misc. | 0175-3046165 | 0175-3046166 | dcdc@pbi.ac.in |
Downloads
Incharge, Dr. Monica Chawla
Telephone: 0175-3046332(O)