ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਖਾਲੀ ਅਸਾਮੀਆਂ ਐਨ.ਆਈ.ਆਰ.ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਦੂਰੀ ਅਤੇ ਔਨਲਾਈਨ ਸਿੱਖਿਆ ਲਈ ਕੇਂਦਰ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
    • ਅਕਾਦਮਿਕ ਕੈਲੰਡਰ 2023-24
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਪਲੈਨਿੰਗ ਐਂਡ ਮੋਨੀਟਰਿੰਗ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2023-24
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਪ੍ਰੀਖਿਆ ਆਨ-ਲਾਈਨ ਸੇਵਾ ਪੋਰਟਲ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਪ੍ਰੀਖਿਆ ਸ਼ਾਖਾ ਫਾਰਮ
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਵਿਦਿਆਰਥੀ ਕਾਉਂਸਲਿੰਗ ਕੇਂਦਰ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
    • ਅਕਾਦਮਿਕ ਕੈਲੰਡਰ 2023-24
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਖੋਜ ਅਤੇ ਵਿਕਾਸ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
    • ਡਾਊਨਲੋਡ ਪੈਨਸ਼ਨ ਸਲਿੱਪ
  • ਖੋਜੋ

ਰੰਗਮੰਚ ਅਤੇ ਟੈਲੀਵਿਜ਼ਨ ਵਿਭਾਗ (Theatre And Television) http://TANDT.punjabiuniversity.ac.in

Quick Links

  • ਵਿਭਾਗ ਦੀ ਸਥਾਪਨਾ
  • ਕੋਰਸ
  • ਪਾਠਕ੍ਰਮ ਡਾਊਨਲੋਡ
  • ਫੈਕਲਟੀ
  • ਸੰਪਰਕ

ਵਿਭਾਗ ਬਾਰੇ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਸੰਨ 1961 ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਨੂੰ ਸਥਾਪਿਤ ਕਰਨ ਦਾ ਮੁੱਖ ਉਦੇਸ਼ ਪੰਜਾਬੀ ਅਧਿਐਨ ਨੂੰ ਤਰੱਕੀ ਦੇਣਾ, ਪੰਜਾਬੀ ਸਾਹਿਤ ਦੀ ਖੋਜ ਲਈ ਵਿਵਸਥਾ ਕਰਨਾ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਾਅ ਕਰਨੇ ਅਤੇ ਜਿੰਨੇ ਵਿਸ਼ਿਆਂ ਲਈ ਵੀ ਸੰਭਵ ਹੋ ਸਕੇ ਇਸ ਨੂੰ ਪ੍ਰਗਤੀਸ਼ੀਲ ਰੂਪ ਵਿਚ ਸਿੱਖਿਆਦੀਖਿਆ ਅਤੇ ਪ੍ਰੀਖਿਆ ਦੇ ਮਾਧਿਅਮ ਵਜੋਂ ਅਪਨਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਹਿਤ ਕੁਝ ਵਿਭਾਗ ਵਿਸ਼ੇਸ਼ ਤੌਰ 'ਤੇ ਸਥਾਪਿਤ ਕੀਤੇ ਗਏ ਸਨ।ਪ੍ਰਸਿੱਧ ਪੰਜਾਬੀ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੁਆਰਾ ਸੰਨ 1967 ਵਿਚ ਸਥਾਪਿਤ ਕੀਤਾ ਥੀਏਟਰ ਅਤੇ ਟੈਲਵਿਜ਼ਨ ਵਿਭਾਗ ਵੀ ਉਨ੍ਹਾਂ ਵਿਚੋਂ ਇਕ ਹੈ।ਵਿਭਾਗ ਦਾ ਮੁੱਖ ਮੰਤਵ ਪੰਜਾਬੀ ਰੰਗਮੰਚ ਨੂੰ ਪੰਜਾਬ ਅਤੇ ਉੱਤਰ ਭਾਰਤ ਵਿਚ ਪ੍ਰੋਤਸਾਹਿਤ ਕਰਨਾ ਹੈ। ਵਿਭਾਗ ਥੀਏਟਰ ਅਤੇ ਟੈਲੀਵਿਜ਼ਨ ਦੇ ਵਿਸ਼ੇ ਵਿਚ ਐਮ.ਏ. ਅਤੇ ਪੀਐਚ.ਡੀ. ਪ੍ਰਦਾਨ ਕਰਦਾ ਹੈ। ਇਹ ਵਿਭਾਗ ਡਾ. ਸੁਰਜੀਤ ਸਿੰਘ ਸੇਠੀ, ਡਾ.ਹਰਚਰਨ ਸਿੰਘ, ਡਾ. ਪ੍ਰਕਾਸ਼ ਸਿਆਲ, ਰਾਮ ਗੁਪਾਲ ਬਜਾਜ, ਕ੍ਰਿਸ਼ਨ ਦਿਵੇਦੀ, ਬਲਰਾਜ ਪੰਡਿਤ, ਡਾ.ਕਮਲੇਸ਼ ਉੱਪਲ, ਡਾ.ਨਵਨਿੰਦਰਾ ਬਹਿਲ, ਡਾ.ਯੋਗੇਸ਼ ਗੰਭੀਰ, ਡਾ.ਗੁਰਚਰਨ ਸਿੰਘ ਅਤੇ ਡਾ.ਸੁਨੀਤਾ ਧੀਰ ਜਿਹੇ ਅਧਿਆਪਕਾਂ ਦੀ ਸਰਪ੍ਰਸਤੀ ਵਿਚ ਵਿਕਸਤ ਹੋਇਆ ਹੈ। ਭਾਰਤੀ ਅਤੇ ਪੱਛਮੀ ਸ਼ਾਹਕਾਰਾਂ ਦੇ ਅਨੁਵਾਦ ਅਤੇ ਰੂਪਾਂਤਰਣ ਸਮੇਤ ਹੁਣ ਤਕ ਇਸਨੇ ਸੌ ਤੋਂ ਵੱਧ ਪੰਜਾਬੀ ਪੇਸ਼ਕਾਰੀਆਂ ਕੀਤੀਆਂ ਹਨ। ਇਸਨੇ ਭਾਰਤ ਰੰਗ ਮਹਾਂਉਤਸਵ 2008 ਦੇ ਨਾਲ ਕਈ ਖੇਤਰੀ ਅਤੇ ਰਾਸ਼ਟਰੀ ਰੰਗਮੰਚ ਉਤਸਵਾਂ ਵਿਚ ਪੇਸ਼ਕਾਰੀਆਂ ਕੀਤੀਆਂ ਹਨ। ਵਿਭਾਗ ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਪੰਜਾਬ ਸਰਕਾਰ, ਸਾਹਿਤਯ ਅਕਾਦਮੀ ਦਿੱਲੀ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ, ਜਵਾਹਰ ਕਲਾ ਕੇਂਦਰ ਜੈਪੁਰ(ਰਾਜਸਥਾਨ), ਪੰਜਾਬੀ ਅਕਾਦਮੀ ਦਿੱਲੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ, ਪੰਜਾਬ ਕਲਾ ਪਰੀਸ਼ਦ,ਪੰਜਾਬ ਸੰਗੀਤ ਨਾਟਕ ਅਕਾਦਮੀ, ਆਈ ਆਈ ਟੀ, ਖੜਗਪੁਰ (ਪੱਛਮੀ ਬੰਗਾਲ) ਅਤੇ ਕਈ ਗੈਰ-ਸਰਕਾਰੀ ਅਦਾਰਿਆਂ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ। ਵਿਭਾਗ ਦੇ ਸਾਬਕਾ ਵਿਦਿਆਰਥੀ ਰੰਗਮੰਚ, ਟੈਲੀਵਿਜ਼ਨ ਅਤੇ ਸਿਨੇਮਾ ਦੇ ਖੇਤਰ ਵਿਚ ਬਤੌਰ ਅਦਾਕਾਰ, ਨਾਟਕਕਾਰ, ਫਿਲਮ ਲੇਖਕ, ਨਿਰਦੇਸ਼ਕ, ਅਧਿਆਪਕ, ਸੰਪਾਦਕ ਅਤੇ ਤਕਨੀਸ਼ੀਅਨ ਕਾਰਜਸ਼ੀਲ ਹਨ। ਕਈ ਵਿਦਿਆਰਥੀਆਂ ਨੇ ਨੈਟ (ਯੂ.ਜੀ.ਸੀ.) ਪ੍ਰੀਖਿਆ ਪਾਸ ਕਰਨ ਦੇ ਨਾਲ ਜੂਨੀਅਰ ਖੋਜ ਫੈਲੋਸ਼ਿਪ, ਮੌਲਾਨਾ ਅਬੁਲ ਕਲਾਮ ਅਜ਼ਾਦ ਅਤੇ ਰਾਜੀਵ ਗਾਂਧੀ ਰਾਸ਼ਟਰੀ ਫੈਲੋਸ਼ਿਪ ਵੀ ਪ੍ਰਾਪਤ ਕੀਤੀ ਹੈ।


ਕੇਂਦਰੀ ਖੋਜ ਖੇਤਰ

  • ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਸਿਨੇਮਾ
  • ਭਾਰਤੀ ਰੰਗਮੰਚ
  • ਵਿਸ਼ਵ ਨਾਟਕ ਅਤੇ ਰੰਗਮੰਚ

ਕਿੱਤਾ ਵਿਕਲਪ

ਅਧਿਆਪਨ, ਖੋਜ, ਰੰਗਮੰਚ, ਸਿਨੇਮਾ, ਟੈਲੀਵਿਜ਼ਨ ਅਤੇ ਰੇਡਿਉ


ਪਾਠਕ੍ਰਮ

  • ਪਾਠਕ੍ਰਮ ਡਾਊਨਲੋਡ


ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

Previous Next


Contact Us

Dr. Jaspal Kaur Deol
0175-5136293,6294
headttv@pbi.ac.in

Information authenticated by

Dr. Jaspal Kaur Deol

Webpage managed by

University Computer Centre

Departmental website liaison officer

---


Last Updated on: 03-07-2020

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2023-24 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਵੈੱਬਸਾਈਟ ਪਹੁੰਚਯੋਗਤਾ ਅਤੇ ਅਨੁਕੂਲਤਾ ਬੇਦਾਅਵਾ