ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਖਾਲੀ ਅਸਾਮੀਆਂ ਐਨ.ਆਈ.ਆਰ.ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਦੂਰੀ ਅਤੇ ਔਨਲਾਈਨ ਸਿੱਖਿਆ ਲਈ ਕੇਂਦਰ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
    • ਅਕਾਦਮਿਕ ਕੈਲੰਡਰ 2023-24
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਪਲੈਨਿੰਗ ਐਂਡ ਮੋਨੀਟਰਿੰਗ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2023-24
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਪ੍ਰੀਖਿਆ ਆਨ-ਲਾਈਨ ਸੇਵਾ ਪੋਰਟਲ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਪ੍ਰੀਖਿਆ ਸ਼ਾਖਾ ਫਾਰਮ
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਵਿਦਿਆਰਥੀ ਕਾਉਂਸਲਿੰਗ ਕੇਂਦਰ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
    • ਅਕਾਦਮਿਕ ਕੈਲੰਡਰ 2023-24
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਖੋਜ ਅਤੇ ਵਿਕਾਸ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
    • ਡਾਊਨਲੋਡ ਪੈਨਸ਼ਨ ਸਲਿੱਪ
  • ਖੋਜੋ

ਲੋਕ ਪ੍ਰਸਾਸ਼ਨ ਵਿਭਾਗ (Public Administration) http://PUBAD.punjabiuniversity.ac.in

Quick Links

  • ਵਿਭਾਗ ਦੀ ਸਥਾਪਨਾ
  • ਕੋਰਸ
  • ਪਾਠਕ੍ਰਮ ਡਾਊਨਲੋਡ
  • ਮਹੱਤਵਪੂਰਨ ਪ੍ਰਾਪਤੀਆਂ
  • ਵਿਦਿਆਰਥੀ ਦੀਆਂ ਪ੍ਰਾਪਤੀਆਂ
  • ਕੇਂਦਰੀ ਖੋਜ ਖੇਤਰ
  • ਫੈਕਲਟੀ
  • ਸੰਪਰਕ

ਵਿਭਾਗ ਬਾਰੇ

ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਦੀ ਆਪਣੀ ਵੱਖਰੀ ਪਛਾਣ ਹੈ । ਸ਼ੁਰੂ ਵਿੱਚ ਲੋਕ ਪ੍ਰਸ਼ਾਸਨ ਵਿਸ਼ੇ ਦੀ ਪੋਸਟ ਗ੍ਰੈਜੂਏਟ ਕਲਾਸਾਂ 1971 ਵਿੱਚ ਐਮ.ਐਮ. ਮੋਦੀ ਡਿਗਰੀ ਕਾਲਜ, ਪਟਿਆਲਾ ਵਿਖੇ ਸਥਿਤ ਇੰਵਨਿੰਗ ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਸਟੱਡੀਜ਼ ਵਿਚ ਸ਼ੁਰੂ ਕੀਤੀਆਂ ਗਈਆਂ ਸਨ । ਯੂ.ਜੀ.ਸੀ. ਨੇ ਵਿਭਾਗ ਨੂੰ ਨੌਕਰੀਆਂ ਨਾਲ ਸਬੰਧਤ ਤਿੰਨ ਪੋਸਟ-ਗ੍ਰੈਜੂਏਟ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਸੀ, ਅਰਥਾਤ ਪੀ.ਜੀ. ਡਿਪਲੋਮਾ ਜ਼ਨ ਸੰਪਰਕ ਅਤੇ ਵਿਗਿਆਪਨ, ਪੀ.ਜੀ. ਡਿਪਲੋਮਾ ਸ਼ਹਿਰੀ ਵਿਕਾਸ ਅਤੇ ਨਗਰ ਪ੍ਰਸ਼ਾਸਨ; ਅਤੇ ਪੀ.ਜੀ. ਡਿਪਲੋਮਾ ਸਮਾਜਿਕ ਕਲਿਆਣ ਪ੍ਰਸ਼ਾਸਨ । ਇਸ ਵਿਸ਼ੇ ਦੀ ਸਾਰਥਕਤਾ ਨੂੰ ਧਿਆਨ ਵਿਚ ਰੱਖਦੇ ਹੋਏ, ਯੂਨੀਵਰਸਿਟੀ ਅਧਿਕਾਰੀਆਂ ਨੇ 1978 ਵਿਚ ਲੋਕ ਪ੍ਰਸ਼ਾਸਨ ਵਿਭਾਗ ਨੂੰ ਐਮ.ਐਮ. ਮੋਦੀ ਡਿਗਰੀ ਕਾਲਜ, ਪਟਿਆਲਾ ਤੋਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿਚ ਬਦਲ਼ ਦਿੱਤਾ। ਉਦੋਂ ਤੋਂ ਇਹ ਵਿਭਾਗ ਸਮਾਜਿਕ ਵਿਗਿਆਨ ਦੇ ਮਹੱਤਵਪੂਰਨ ਵਿਭਾਗਾਂ ਵਿਚੋਂ ਇਕ ਹੈ ਅਤੇ ਇਹ ਸਿੱਖਿਆ ਅਤੇ ਪ੍ਰਸ਼ਸਨ ਦੇ ਖੋਜ ਕਾਰਜ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ. 2009 ਵਿਚ, ਵਿਭਾਗ ਨੇ ਯੂਜੀਸੀ ਦੁਆਰਾ ਸਪਾਂਸਰਡ ਪੀ ਜੀ ਡਿਪਲੋਮਾ -ਮਨੁੱਖੀ ਅਧਿਕਾਰ ਅਤੇ ਕਰਤੱਵ ਵੀ ਸ਼ੁਰੂ ਕੀਤਾ । ਭਾਰਤ ਦੀਆਂ ਕੁਝ ਯੂਨੀਵਰਸਿਟੀਆਂ ਕੋਲ ਹੀ ਲੋਕ ਪ੍ਰਸ਼ਾਸਨ ਇਕ ਅਲੱਗ ਵਿਭਾਗ ਹੋਣ ਦਾ ਮਾਣ ਹੈ ਅਤੇ ਸਾਡੇ ਵਿਭਾਗ ਉਨ੍ਹਾਂ ਵਿਚੋਂ ਇਕ ਹੈ। 2018 ਵਿੱਚ ਵਿਭਾਗ ਨੇ 2 ਨਵੀਆਂ ਐਮ. ਏ. ਲੋਕ ਨੀਤੀ ਅਤੇ ਆਪਦਾ ਪ੍ਰਬੰਧਨ ਵੀ ਸ਼ੁਰੂ ਕੀਤੀਆਂ।


ਕੇਂਦਰੀ ਖੋਜ ਖੇਤਰ

  • ਪ੍ਰਬੰਧਕੀ ਸਿਧਾਂਤ ਅਤੇ ਚਿੰਤਨ
  • ਸਥਾਨਕ ਸਰਕਾਰ
  • ਭਾਰਤੀ ਅਤੇ ਰਾਜ ਪ੍ਰਸ਼ਾਸਨ
  • ਸਮਾਜਿਕ ਕਲਿਆਣ ਪ੍ਰਸ਼ਾਸਨ
  • ਭਾਰਤੀ ਪ੍ਰਸ਼ਾਸਨ ਵਿਚ ਉਭਰ ਰਹੇ ਖੇਤਰ
  • ਈ-ਗਵਰਨੈਂਸ

ਪਾਠਕ੍ਰਮ

  • ਪਾਠਕ੍ਰਮ ਡਾਊਨਲੋਡ


ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

ਬੁਨਿਆਦੀ ਢਾਂਚਾ ਸਹੂਲਤਾਂ

  • ਕਲਾਸ ਰੂਮ: 04
  • ਅਧਿਆਪਨ ਅਮਲੇ ਵਾਸਤੇ ਕਮਰੇ: 04
  • ਖੋਜ ਵਿਦਵਾਨਾਂ ਲਈ ਕਮਰੇ: 01
  • ਦਫ਼ਤਰ: 01
  • ਸਾਜ਼ੋ-ਸਾਮਾਨ: 05 ਕੰਪਿਊਟਰ, 03 ਫੋਟੋ- ਕੋਪੀਅਰ ਕਮ ਪ੍ਰਿੰਟਰ, 02 ਪ੍ਰਿੰਟਰ, 01 ਓਵਰਹੈੱਡ ਪ੍ਰੋਜੈਕਟਰ,01 ਵੱਡੀ ਫੋਟੋ ਸਟੇਟ ਮਸ਼ੀਨ, 01 ਕੰਪਿਊਟਰ ਲੈਬ, 04 ਸਮਾਰਟ ਕਲਾਸ ਰੂਮ

ਸੈਮੀਨਾਰ/ ਕਾਨਫਰੰਸਾਂ ਕਰਵਾਈਆਂ ਗਈਆਂ

  • ਨੈਸ਼ਨਲ ਸੈਮੀਨਾਰ: 19
  • ਨੈਸ਼ਨਲ ਕਾਨਫਰੰਸਾਂ: 02
  • ਵਰਕਸ਼ਾਪਾਂ:04

ਮਹੱਤਵਪੂਰਨ ਪ੍ਰਾਪਤੀਆਂ

  • ਹੁਣ ਤੱਕ ਵਿਦਿਆਰਥੀਆਂ ਨੂੰ 34 ਤੋਂ ਵੱਧ ਪੀਐਚਡੀ ਡਿਗਰੀਆਂ ਅਤੇ 127 ਤੋਂ ਵੱਧ ਐਮ.ਫਿਲ ਡਿਗਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਸਮੇਂ, 5 ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ 50 ਵਿਦਿਆਰਥੀਆਂ ਨੂੰ ਲੋਕ ਪ੍ਰਸ਼ਾਸਨ ਦੇ ਪ੍ਰਮੁੱਖ ਖੇਤਰਾਂ 'ਤੇ ਪੀ.ਐਚ.ਡੀ. ਡਿਗਰੀਆਂ ਲਈ ਦਾਖਲਾ/ਪੰਜੀਕਿਰਤ ਕੀਤਾ ਹੈ। ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਇਲਾਵਾ, ਇਸ ਵਿਭਾਗ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਜ਼ੋਨਲ ਅਤੇ ਅੰਤਰ-ਜ਼ੋਨਲ ਯੂਥ ਫੈਸਟੀਵਲਾਂ ਵਿੱਚ ਨਿਯਮਿਤ ਤੌਰ 'ਤੇ ਇਨਾਮ ਜਿੱਤਦੇ ਹਨ।
  • ਸਾਡੇ ਫੈਕਲਟੀ ਮੈਂਬਰ ਅਕਸਰ ਵੱਖ-ਵੱਖ ਰਿਫਰੈਸ਼ਰ ਕੋਰਸਾਂ/ ਓਰੀਐਂਟੇਸ਼ਨ ਕੋਰਸਾਂ, ਵਰਕਸ਼ਾਪਾਂ ਦੇ ਨਾਲ-ਨਾਲ ਵੱਖ ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਵੱਖ-ਵੱਖ ਸਿਖਲਾਈ ਸੰਸਥਾਵਾਂ ਵਿੱਚ ਰਿਸੋਰਸ ਪਰਸਨਜ਼ ਵਜੋਂ ਕੰਮ ਕਰਦੇ ਹਨ।
  • ਪਹਿਲੀ ਵਾਰ, ਵਿਭਾਗ ਨੇ 2010 ਵਿੱਚ ਅਕਾਦਮਿਕ ਸਟਾਫ ਕਾਲਜ ਦੀ ਅਗਵਾਈ ਹੇਠ ਰਾਜਨੀਤੀ ਵਿਗਿਆਨ, ਲੋਕ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਵਿੱਚ ਇੱਕ ਯੂ ਜੀ ਸੀ ਰਿਫਰੈਸ਼ਰ ਕੋਰਸ ਦਾ ਆਯੋਜਨ ਕੀਤਾ।
  • ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2011 ਨਾਲ ਅੰਤਰ-ਅਨੁਸ਼ਾਸਨੀ ਗੱਲਬਾਤ ਦਾ ਆਯੋਜਨ ਕੀਤਾ ਗਿਆ।
  • ਹਰ ਸੈਸ਼ਨ ਵਿੱਚ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਤਿਆਰ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਨਾ।
  • ਇਸ ਖੇਤਰ ਦੇ ਉੱਘੇ ਵਿਦਵਾਨਾਂ ਵੱਲੋਂ ਹਰ ਸਾਲ ਐਕਸਟੈਂਸ਼ਨ-ਲੈਕਚਰ ਕਰਵਾਏ ਜਾਂਦੇ ਸਨ।
  • ਸਿੱਖਿਆ ਯਾਤਰਾ ਕਰਨਾ ਵਿਭਾਗ ਦੀ ਇੱਕ ਹੋਰ ਸਾਲਾਨਾ ਵਿਸ਼ੇਸ਼ਤਾ ਹੈ।
  • 2013 ਵਿੱਚ ਪੰਜਾਬ ਵਿੱਚ 'ਪ੍ਰਸ਼ਾਸਕੀ ਸੁਧਾਰਾਂ' ਬਾਰੇ 18ਵੇਂ ਕੌਮੀ ਸੈਮੀਨਾਰ ਦੀ ਕਾਰਵਾਈ ਪ੍ਰੋ. ਰੇਨੂੰ ਕਪਿਲਾ ਦੁਆਰਾ ਸੰਪਾਦਿਤ 'ਪ੍ਰਸ਼ਾਸਕੀ ਸੁਧਾਰ: ਮੀਲ-ਪੱਥਰ ਅਤੇ ਚੁਣੌਤੀਆਂ' (2015) ਸਿਰਲੇਖ ਹੇਠ ਕਿਤਾਬ ਫਾਰਮ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
  • ਵਿਭਾਗ ਨੇ 25 ਮਾਰਚ, 2014 ਨੂੰ ਪੁਲਿਸ-ਸਿਟੀਜ਼ਨ ਇੰਟਰਫੇਸ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ।
  • ਵਿਭਾਗ ਨੇ 13 ਨਵੰਬਰ 2014 ਨੂੰ ' ਸ਼ਾਸਨ ਵਿੱਚ ਨੈਤਿਕਤਾ ਬਾਰੇ ਆਪਣਾ 19ਵਾਂ ਰਾਸ਼ਟਰੀ ਸੈਮੀਨਾਰ ਵੀ ਕਰਵਾਇਆ। ਨੈਸ਼ਨਲ ਸੈਮੀਨਾਰ ਦੀ ਪ੍ਰੋਸੀਡਿੰਗ੍ਸ ਨੂੰ ਬੁੱਕ ਫਾਰਮ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ।
  • ਇਸ ਤੋਂ ਬਾਅਦ ਵਿਭਾਗ ਵੱਲੋਂ ਕੁਝ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ/ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਅਤੇ ਜਨਵਰੀ 2020 ਵਿਚ ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਤੋਂ ਚਾਰ ਡਿਗਰੀ/ ਡਿਪਲੋਮਾ ਕੋਰਸ ਵੀ ਲੋਕ ਪ੍ਰਸ਼ਾਸਨ ਵਿਭਾਗ ਵਿਚ ਸ਼ਿਫਟ ਹੋਏ ।

ਵਿਦਿਆਰਥੀ ਦੀਆਂ ਪ੍ਰਾਪਤੀਆਂ

  • ਯੂ ਜੀ ਸੀ ਨੈੱਟ ਪ੍ਰੀਖਿਆ ਕਲੀਅਰ: 20
  • ਯੂ ਜੀ ਸੀ-ਜੇਆਰਐਫ ਪ੍ਰੀਖਿਆ ਪਾਸ ਹੋਈ: 04
  • ਸਿਵਲ ਸੇਵਾਵਾਂ ਦੀ ਪ੍ਰੀਖਿਆ, 2010: 1 (ਸਹਾਇਕ)
  • ਪੀ.ਸੀ.ਐਸ (ਕਾਰਜਕਾਰੀ ਅਤੇ ਸਹਾਇਕ)ਅੰਤਿਮ ਪ੍ਰੀਖਿਆ, 2012: 2
  • ਪੀ ਸੀ ਐੱਸ (ਕਾਰਜਕਾਰੀ ਅਤੇ ਸਹਾਇਕ) ਅੰਤਿਮ ਪ੍ਰੀਖਿਆ, 2013: 2
  • ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ ਸਕੀਮ ਐਸ.ਸੀ. ਵਿਦਿਆਰਥੀਆਂ ਲਈ: 4
  • ਘੱਟ ਗਿਣਤੀ ਵਿਦਿਆਰਥੀਆਂ ਲਈ ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ: 4
  • ਥੋੜ੍ਹੀ-ਮਿਆਦ ਦੀ ਡਾਕਟਰਲ ਫੈਲੋਸ਼ਿਪ, ਆਈ ਸੀ ਐੱਸ ਐੱਸ ਆਰ: 2
  • ਖੋਜ ਦੇ ਖੇਤਰ ਵਿੱਚ ਵੀ, ਵਿਭਾਗ ਦੇ ਤਿੰਨ ਵਿਦਿਆਰਥੀਆਂ ਨੂੰ ਸੈਂਟਰ ਫਾਰ ਐਕਸੀਲੈਂਸ ਇਨ ਕਲਚਰਲ ਫਿਕਸਿੰਗ ਆਨ ਆਨਰ ਅਤੇ ਸੀ ਆਰ ਆਰ ਆਈ ਡੀ , ਚੰਡੀਗੜ੍ਹ(2013) ਵਿੱਚ ਫੀਲਡ ਇਨਵੈਸਟੀਗੇਟਰ ਵਜੋਂ ਚੁਣਿਆ ਗਿਆ।
  • ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਯੂਨੀਵਰਸਿਟੀ ਅਤੇ ਕਾਲਜ ਪੱਧਰ 'ਤੇ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ। ਕੁਝ ਵਿਦਿਆਰਥੀ ਯੂਨੀਵਰਸਿਟੀ ਵਿਭਾਗਾਂ ਦੇ ਮੁਖੀ, ਪ੍ਰਿੰਸੀਪਲ ਅਤੇ ਕਾਲਜਾਂ ਦੇ ਵਾਈਸ ਪ੍ਰਿੰਸੀਪਲ ਬਣ ਗਏ ਹਨ।
  • ਸਾਡੇ ਕੁਝ ਵਿਦਿਆਰਥੀ ਸਿਵਲ, ਮਿਲਟਰੀ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ 'ਤੇ ਹਨ।
  • ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਇਲਾਵਾ, ਇਸ ਵਿਭਾਗ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਜ਼ੋਨਲ ਅਤੇ ਅੰਤਰ-ਜ਼ੋਨਲ ਯੂਥ ਫੈਸਟੀਵਲਾਂ ਵਿੱਚ ਨਿਯਮਿਤ ਤੌਰ 'ਤੇ ਇਨਾਮ ਜਿੱਤਦੇ ਹਨ। ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਪ੍ਰਮੁੱਖ ਅਖ਼ਬਾਰਾਂ ਵਿੱਚ ਵਰਤਮਾਨ ਮੁੱਦਿਆਂ ਬਾਰੇ ਬਕਾਇਦਾ ਲੇਖ ਲਿਖ ਕੇ ਯੋਗਦਾਨ ਪਾਉਂਦੇ ਹਨ।

ਵਜ਼ੀਫ਼ਾ

ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਵਿਦਿਆਰਥੀ-ਸਹਾਇਤਾ-ਫੰਡ ।



Contact Us

Dr. RAJBANS SINGH GILL
0175-5136242
head_publicadmin@pbi.ac.in
0175-5136242,6244

Information authenticated by

Dr. RAJBANS SINGH GILL

Webpage managed by

University Computer Centre

Departmental website liaison officer

-


Last Updated on: 30-11-2021

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2023-24 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਵੈੱਬਸਾਈਟ ਪਹੁੰਚਯੋਗਤਾ ਅਤੇ ਅਨੁਕੂਲਤਾ ਬੇਦਾਅਵਾ